about-img

ਸ੍ੀ ਗੁਰੂਜੀ ਕੀ ਆਿਗਆ ਹੈਸਰਬੱਤ ਖਾਲਸਾ ਜੀ ਅਨੰਦਪੁਰ ਜੀ ਕਾ ਅਰਬਗੜਾ ਕੇਸੂਬੇਕੀ ਿਗਰਦ ਖਵਾਈ ਗੁਰੂਜੀ ਰੱਖੇਗਾ ਜੋਕੋਈ ਦਮੜੀ ਕੜਾਈ ਦਸਮਾਦ ਸੋਧ ਗੁਰੂਨਾਿਮਤਕਾ ਹੋਇ ਸੋਭਾਈ ਮਾਹੀ ਿੰਸੰਘ ਨੂੰਦੇਣਾ ਇਸੀ ਵਾਸਤੇਹੁਕਮ ਿਲਿਖਆ ਹੈਗਾ ਜੁਧ ਕੇਸਮੇਅਨੰਦਪੁਰ ਜੀ ਗੁਰੂਜੀ ਬੈਠੇਥੇ ਮਦਨ ਖਾਂਪਠਾਣ ਆਇਆ ਜੁਬ ਨੂੰਗੁਰੂਜੀ ਕੇਸਨਮੁਖ ਦੁਮਾਨ ਲੱਗੇਗੁਰੂਜੀ ਨੇਂਹੁਕਮ ਦੇਆ ਖਾਲਸਾ ਜੀ ਕੋਈ ਿਸੱਖ ਗੁਰੂਕਾ ਿਪਆਰਾ ਮਦਨ ਖਾਂਪਠਾਣ ਕਾ ਸਾਮਣਾ ਕਰੇਗਾ ਭਾਈ ਮਾਹੀ ਿੰਸੰਘ ਸੁਨਾਮੀ ਿੰਸੰਘ ਕੰਬੋਿਸੱਖ ਹਥ ਜੋੜ ਕੇਸਨਮੁਖ ਗੁਰੂਜੀ ਕੇਸਾਹਮਣਾ ਖੜਾ ਹੋਇ ਕੇਹੁਕਮ ਕਰੋਗੁਰੂਜੀ, ਗੁਰੂਜੀ ਬੋਲੇਚੜੋਭਾਈ ਿੰਸੰਘ ਜੀ ਪਠਾਣ ਗਵਾਲੀਅਰ ਕਾ ਜਾਇ - ਹੈਜੁਬ ਨੂੰਭਾਈ ਮਾਹੀ ਿੰਸੰਘ ਪੰਜੇਕੱਪੜੇ ਪੰਜ ਹਿਥਆਰ ਲ਼ਾ ਕੇਘੋੜੇਕਾ ਹੋਇਆ ਅਸਬਾਰ ਮਦਨ ਖਾਂਕੇਸਨਮੁਖ ਹੋਇਆ ਅਰ ਲੜਾਈ ਕਈ ਪਠਾਣ ਨੂੰਮਦਨ ਖਾਂਤੇਰਾ ਪੱਕੜ ਕੇਸਨਮੁਖ ਗਇਆ ਭਾਈ ਮਾਹੀ ਿੰਸੰਘ ਿਕਹਾ ਮਦਨ ਖਾਂਨੂੰਕਰੋਹਥ ਅਰ ਮਦਨ ਖਾਂਤੇਗ ਪੱਕੜ ਕੇਸਨਮੁਖ ਗੇਯਾ ਵਾਰ ਕਰੇਤੇਗ ਕੇਭਾਈ ਨੇਢਾਲ ਉਪਰ ਤੇਗ ਲਈ ਵਾਰ ਬਚਾਇਆ ਅਰ ਮਦਨ ਖਾਂਬੋਲੇਭਾਈ ਸੰਬਲ ਤੋਂਬਾਦ ਦੋਧਾਰਾ ਖੰਡਾ ਪਠਾਣ ਕੇਿਸਰ ਮਾਰਿਆ ਿਸਰ ਤੇ ਧੜ ਦੋਇ ਹੋਇ ਜਮੀਨ ਪਰ ਿਗਰੇਖੇਲ ਿਬਛੜ ਿਗਆ ਫਤਿਹ ਗੁਰੂਜੀ ਕਰੇਹੋਇ ਦਿਨ ਬਤੀਤ ਹੋਇ ਭਾਈ ਮਾਹੀ ਿੰਸੰਘ ਗੁਰਾਂਕੇਪਾਸ ਦਮਦਮੇਸਾਿਹਬ ਜੀ ਗੁਰੂਕੇ ਹਜ਼ੂਰ ਹੱਥ ਬੰਨ ਕੇਮੱਥਾ ਟੇਕਯਾ ਫਿਤਹ ਬੁਲਾਈ ਗੁਰੂਿਕ. ਗੁਰੂਜੀ ਨੇਥਾਪੀ ਦਈ ਭਾਈ ਤੂੰਬਡਾ ਿੰਸੰਘ ਰੀਤ ਕਾਰੀ ਹੈਂ ਗੁਰੂਜੀ ਕਾ ਬਚਨ ਖਾਲਸੇਜੀ ਨੂੰਹਾਲ ਕੇਘਰ ਅੱਗੇਕੋਹੋਇਆ ਖਾਲਸਾ. ਿੰਸੰਘ ਜੀ ਹੁਕਮ ਿਲਖ ਕੇਦੇਂਦੇਹਨ ਭਾਈ ਮਾਹੀ ਿੰਸੰਘ ਨੂੰਹਾਲ ਅਰ ਉਲਾਦ ਨੂੰਜੋਕੋਈ ਗੁਰੂਜੀ ਕਾ ਿੰਸੰਘ ਹੋਇਆ ਬਰਕਤ ਜੈਸਾ ਲਾਇਕ ਹੋਗਾ ਤੈਸਾ ਤੈਸਾ ਦੇਣਾ ਰੁਪਏ ਇਕ ਹੋਇ ਸੋਰੁਪਏ ਦੇਮੇਹਰ ਕੀ ਲਾਇਕ ਲਾਖ ਹੋਇ. ਸੋਮੇਰੇਕਹੇਘੋੜੇ ਕੀਮਤੀ ਦੀ ਭੇਂਟ ਕਰੇਜੋਲਾਇਕ ਘੋੜੇਪਿੰਡ ਦੇਹ ਹਜਾਰ ਕੀ ਲਾ ਇਕ ਗੁਰੂਜੀ ਰੱਖਦੇਜੋਹਜਾਰ ਦੇਗਾ ਲੱਖ ਦੀ ਲਾਇਕ ਗੁਰੂਜੀ ਕਰੇਸੋਿਲਖ ਦੇਵੇਗਾ ਜੈਸਾ ਤੈਸਾ ਸਿਤਗੁਰ ਜੀ ਅੱਗੇਨੂੰਲਾਇਕ ਕਰੇਗਾ ਜੈਸਾ ਤੈਸਾ ਦੇਵੇਗਾ ਸੋਿਨਹਾਲ ਹੋਇਗਾ ਸਿਤ ਮੰਨਣਾ ਹੁਕਮ ਜੀ ਿਲਿਖਆ ਦਮਦਮੇਜੀ ਕਮਰ ਕੱਸਾ ਖੋਲ ਕੇ ਹਜੂਰ ਅਪਣੇਖੁਸ਼ੀ ਹੋਈ ਭਾਈ ਮਾਹੀ ਿੰਸੰਘ ਪਰ ਗੁਰੂਜੀ ਿਕ ਹੁਕਮ ਸਪੁਰਦ ਹੋਇਆ ਹੁਕਮ ਿਲਿਖਆ ਸੰਮਤ ਸਤਾਰਾ ਸੋਤਰੇਠੇਕੋਵੰਡ ਸੌਣ ਸੰਨੇਵਾਰ ਰਾਬ ਤੋਂਸਿਤ ਹੈਸਬ ਸੰਪੂਰਨ

Srī gurū jī kī āgi'ā hai sarabat khālasā jī anadapur jī kā arabagaṛā kē sūbē kī girada khavā'ī gurū jī rakhēgā jō kō'ī damaṛī kaṛā'ī dasamād sōdhgurū nāmitakā hō'i sō bhā'ī māhī singh nū dēṇā isī vāsatē hukam likhi'ā haigā judh kē samē anadapur jī gurū jī baiṭhē thē madan khān paṭhāṇ ā'i'ā juba nū gurū jī kē sanmukh dumān lagē gurū jī nēn hukam dē'ā khālasā jī kō'ī sikh gurū kā pi'ārā madan khān paṭhāṇ kā sāmaṇā karē gā bhā'ī māhī singh sunāmī singh kambō sikh hath jōṛ kē sanamukh gurū jī kē sāhamaṇā khaṛā hō'i kē hukam karō gurū jī, gurū jī bōlē caṛō bhā'ī singh jī paṭhāṇ gavālī'ara kā jā'i- hai juba nū bhā'ī māhī singh panjē kapaṛē panj hathi'ār ḻā kē ghōṛē kā hō'i'ā asabār madan khān kē sanamukh hō'i'ā ar laṛā'ī ka'ī paṭhāṇ nū madan khān tērā pakaṛ kē sanamukh ga'i'ā bhā'ī māhī singh kihā madan khān nū karō hatha ar madan khān tēg pakaṛ kē sanamukh gēyā vār karē tēg kē bhā'ī nē ḍhāl upar tēg la'ī vār bacā'i'ā ar madan khān bōlē bhā'ī sambal tōn bād dōdhārā khaḍā paṭhāṇ kē sir māri'ā sir tē dhaṛ dō'i hō'i jamīn par girē khēl bichaṛ gi'ā fateh gurū jī karē hō'i din batīthō'i bhā'ī māhī singh gurān kē pās damdamē sāhib jī gurū kē hazūr hatha ban kē mathā ṭēkayā fateh bulā'ī gurū ki. Gurū jī nē thāpī da'ī bhā'ī tū baḍā singh rīt kārī hain gurū jī kā bachan khālasē jī nū hāl kē ghar agē kō hō'i'ā khālasā. Singh jī hukam likha kē dēndē han bhā'ī māhī singh nū hāl ar ulād nū jō kō'ī gurū jī kā singh hō'i'ā barakat jaisā lā'ika hōgā taisā taisā dēṇā rupa'ē ika hō'i sō rupa'ē dē mē hara kī lā'ika lākh hō'i. Sō mērē kahē ghōṛē kīmatī dī bhēṇṭ karē jō lā'ika ghōṛē pinḍ dēh hajār kī lā ika gurū jī rakhadē jō hajār dēgā lakh dī lā'ika gurū jī karē sō likha dēvēgā jaisā taisā satgur jī agē nū lā'ika karēgā jaisā taisā dēvēgā sō nihāl hō'igā sat manaṇā hukam jī likhi'ā damdamē jī kamara kasā khōla kē hajūr apaṇē khuśī hō'ī bhā'ī māhī singh para gurū jī ki hukam sapurad hō'i'ā hukam likhi'ā samat satārā sō tarēṭhē kō vanḍ sauṇ sanēvār rāb tōn sat hai sab sapūran